Lyrics to “Hasdi” song A track from the album Bombaa in Punjabi.Hasdi Lyrics by Jassa Dhillon.Prod GK composed the music and Jassa Dhillon sang the lead vocals. Song title: Jassa Dhillon wrote the lyrics.
Hasdi Lyrics
- English
- ਪੰਜਾਬੀ
- हिंदी
Hasdi Lyrics in English
Aaja ni aaja tenu hasna sikhaa dayie
Teri khoobsurti nu chaar chann laa dayie
Thoda bahut khulle baki sade utte chadd de tu
Keemti jo phull tere pairan ch visha dayie
Aaja ni aaja tenu hasna sikhaa dayie
Teri khoobsurti nu chaar chann laa dayie
Thoda bahut khulle baki sade utte chadd de tu
Keemti jo phull tere pairan ch visha dayie
Aaja ni aaja tenu aaja ni aaja tenu…
Sohni tu sab ton ae jaande aa changi tarah
Hoye aa fidaa tenu mile asi jinni waran
Mukk jande ajjkal akhar ne shayaran de
Mukkdi na teri main tareef ds jinni karaan
Mulakaat karo thoda ishq sikhaa dayie
Aaja ni aaja tenu aaja ni aaja tenu
Ho takri tu jadon di ae chadd ge aa vail ni
Sangdi tu kardi na sanu pata pehal ni
Chup chup rehke bol jandiyan ne nazran
Haale ki ae dil tenu haale kithe khabran…
Aaja ni aaja tenu hasna sikhaa dayie
Teri khoobsurti nu chaar chann laa dayie
Thoda bahut khulle baki sade utte chadd de tu
Keemti jo phull tere pairan ch visha dayie
Aaja ni aaja tenu aaja ni aaja tenu…
Hasdi Lyrics in Punjabi
ਆਜਾ ਨੀ ਆਜਾ ਤੈਨੂੰ ਹੱਸਣਾ ਸਿੱਖਾਂ ਦੇਈਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੇਈਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਸ਼ਾ ਦੇਈਏ
ਆਜਾ ਨੀ ਆਜਾ ਤੈਨੂੰ ਹੱਸਣਾ ਸਿੱਖਾਂ ਦੇਈਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੇਈਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਸ਼ਾ ਦੇਈਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ…
ਸੋਹਣੀ ਤੂੰ ਸਬ ਤੋਂ ਆਏ ਜਾਂਦੇ ਆ ਚੰਗੀ ਤਰਾਹ
ਹੋਏ ਆ ਫਾਇਦਾ ਤੈਨੂੰ ਮਿਲੇ ਅਸੀਂ ਜਿੰਨੀ ਵਾਰਾਂ
ਮੁੱਕ ਜਾਂਦੇ ਅੱਜਕਲ ਆਖ਼ਰ ਨੇ ਸ਼ਾਇਰਾਂ ਦੇ
ਮੁੱਕਦੀ ਨਾ ਤੇਰੀ ਮੈਂ ਤਾਰੀਫ ਦਸ ਜਿੰਨੀ ਕਾਰਾਂ
ਮੁਲਾਕਾਤ ਕਰੋ ਥੋੜਾ ਇਸ਼ਕ ਸਿੱਖਾਂ ਦੇਈਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ
ਹੋ ਟਾਕਰੀ ਤੂੰ ਜਦੋਂ ਦੀ ਆਏ ਛੱਡ ਗਏ ਆ ਵੈਲ ਨੀ
ਸੰਗਦੀ ਤੂੰ ਕਰਦੀ ਨਾ ਸਾਨੂ ਪਤਾ ਪਹਿਲ ਨੀ
ਚੁੱਪ ਚੁੱਪ ਰਹਿਕੇ ਬੋਲ ਜਾਂਦੀਆਂ ਨੇ ਨਜ਼ਰਾਂ
ਹਾਲੇ ਕਿ ਆਏ ਦਿਲ ਤੈਨੂੰ ਹਾਲੇ ਕਿਥੇ ਖ਼ਬਰਾਂ…
ਆਜਾ ਨੀ ਆਜਾ ਤੈਨੂੰ ਹੱਸਣਾ ਸਿੱਖਾਂ ਦੇਈਏ
ਤੇਰੀ ਖੂਬਸੂਰਤੀ ਨੂੰ ਚਾਰ ਚੰਨ ਲਾ ਦੇਈਏ
ਥੋੜਾ ਬਹੁਤ ਖੁੱਲੇ ਬਾਕੀ ਸਾਡੇ ਉੱਤੇ ਛੱਡ ਦੇ ਤੂੰ
ਕੀਮਤੀ ਜੋ ਫੁੱਲ ਤੇਰੇ ਪੈਰਾਂ ਚ ਵਿਸ਼ਾ ਦੇਈਏ
ਆਜਾ ਨੀ ਆਜਾ ਤੈਨੂੰ ਆਜਾ ਨੀ ਆਜਾ ਤੈਨੂੰ…
Hasdi Lyrics in Hindi
आजा नई आजा तनु हसना सीखा दायी
तेरी ख़ूबसूरती न चार चानन ला दायी
थोड़ा बहुत खुल्ले बाकि सादे उत्ते छड्ड दे तू
कीमती जो फुल्ल तेरे पैरान च विषा दायी
आजा नई आजा तनु हसना सीखा दायी
तेरी ख़ूबसूरती न चार चानन ला दायी
थोड़ा बहुत खुल्ले बाकि सादे उत्ते छड्ड दे तू
कीमती जो फुल्ल तेरे पैरान च विषा दायी
आजा नई आजा तनु आजा नई आजा तनु…
सोहनी तू सब टन ऐ जांदे आ चंगी तरह
होये आ फ़िदा तनु मिले ऐसी जिन्नि वरन
मुक्क जांदे आजकल आखर ने शायरन दे
मुक्क्ड़ी न तेरी मैं तारीफ दस जिन्नि कारण
मुलाकात करो थोड़ा इश्क़ सीखा दायी
आजा नई आजा तनु आजा नई आजा तनु
हो तकृ तू जड़ों दी ऐ छड्ड गए आ वेळ नई
संगडी तू करदी न साणु पता पहल नई
चुप चुप रहके बोल जांडियां ने नज़रें
हाल की ऐ दिल तनु हाल किथे खबरें…
आजा नई आजा तनु हसना सीखा दायी
तेरी ख़ूबसूरती न चार चानन ला दायी
थोड़ा बहुत खुल्ले बाकि सादे उत्ते छड्ड दे तू
कीमती जो फुल्ल तेरे पैरान च विषा दायी
आजा नई आजा तनु आजा नई आजा तनु…
Hasdi Lyrics Video Song
Hasdi Lyrics Details
Song | Hasdi |
Album | Bombaa |
Singer | Jassa Dhillon |
Lyrics | Jassa Dhillon |
Music | Prod GK |
Starring | Navi Brar |
Label | Jassa Dhillon |